ਅੰਮ੍ਰਿਤ ਵੇਲੇ ਦਾ ਵੇਲਾ ਬੜਾ ਹੀ ਪਾਵਰਫੁਲ ਵੇਲਾ ਹੈ ਬੜਾ ਤਾਕਤਵਰ ਵੇਲਾ ਹੈ ਬੜਾ ਹੀ ਭਾਗਾਂ ਭਰਿਆ ਵੇਲਾ ਹੈ ਪਵਿੱਤਰ ਵੇਲਾ ਹੈ ਇਸ ਵੇਲੇ ਦੇ ਵਿੱਚ ਜਾਗ ਆਉਣੀ ਇਹ ਸਵੇਲੇ ਦੇ ਵਿੱਚ ਸਾਡੀ ਅੱਖ ਖੁੱਲਣੀ ਸਮਝੋ ਸਾਡੀ ਕਰਮ ਸਾਡੇ ਭਾਗ ਜਾਗ ਗਏ ਮਹਾਂਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਜਦੋਂ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਆਵੇ ਨਾ ਸਮਝੋ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਯਾਦ ਕੀਤਾ ਹ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਕੁਝ ਦੇਣਾ ਚਾਹੁੰਦੇ ਨੇ ਇਸ ਕਰਕੇ ਅੱਜ ਸਾਨੂੰ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਆਈ ਆ ਅੰਮ੍ਰਿਤ
ਵੇਲਾ ਅਤੇ ਅੰਮ੍ਰਿਤ ਵੇਲੇ ਦਾ ਨਿਤਨੇਮ ਇਹ ਭਾਗਾਂ ਵਾਲਿਆਂ ਨੂੰ ਹੀ ਮਿਲਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਮਿਲਦਾ ਹੈ ਤਾਂ ਜੇਕਰ ਇਹ ਕਿਰਪਾ ਕਿਸੇ ਦੇ ਉੱਤੇ ਹੋ ਰਹੀ ਆ ਸਭ ਤੋਂ ਪਹਿਲਾਂ ਤਾਂ ਉਹਨੂੰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਕੁਝ ਭੈਣ ਭਰਾ ਨੇ ਜਿਨਾਂ ਦੀ ਅੱਖ ਆਪਣੇ ਆਪ ਹੀ ਅੰਮ੍ਰਿਤ ਵੇਲੇ ਦੇ ਵਿੱਚ ਖੁੱਲ ਜਾਂਦੀ ਆ ਭਾਵ ਕਿ ਸਵੇਰੇ ਦੋ ਤੋਂ ਲੈ ਕੇ ਪੰਜ ਦੇ ਵਿਚਕਾਰ ਆਪਣੇ ਆਪ ਉਹਨਾਂ ਨੂੰ ਜਾਗ ਆ ਜਾਂਦੀ ਉਹ ਭਾਵੇਂ ਕਿਸੇ ਵੀ
ਤਰੀਕੇ ਦੇ ਨਾਲ ਉੱਠਣ ਕੁਝ ਲੋਕ ਕਿਰਿਆ ਸੋਧਣ ਦੇ ਲਈ ਉੱਠਦੇ ਨੇ ਕੁਝ ਲੋਕ ਸਰਦੀ ਗਰਮੀ ਕਰਕੇ ਉੱਠਦੇ ਨੇ ਜਾਂ ਕਈ ਵਾਰ ਅਚਾਨਕ ਆਪਾਂ ਤਬਕ ਕੇ ਵੀ ਉੱਠ ਜਾਦੇ ਆਂ ਜਾਗ ਖੁੱਲ ਜਾਂਦੀ ਹ ਨਾ ਇੰਜ ਲੱਗਦਾ ਹੁੰਦਾ ਵੀ ਜਿਵੇਂ ਕਿਸੇ ਨੇ ਆਵਾਜ਼ ਮਾਰੀ ਜਾਂ ਕੋਈ ਚੀਜ਼ ਡਿੱਗਣ ਦਾ ਖੜਕਾ ਆ ਜਾਂ ਹੋਰ ਵੀ ਕੋਈ ਕਾਰਨ ਬਣ ਸਕਦਾ ਹੈ ਸਾਡੇ ਉੱਠਣ ਦਾ ਜਿਸ ਵੀ ਕਾਰਨ ਕਰਕੇ ਸਾਨੂੰ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਆਈ ਹ ਸਾਡੀ ਅੱਖ ਖੁੱਲੀ ਹ ਸਮਝੋ ਸਾਡੀ ਕਰਮ ਸਾਡੇ ਭਾਗ ਜਾਗੇ ਆ ਜੇਕਰ ਕੋਈ ਅਲਾਰਮ ਦੀ ਸਹਾਇਤਾ ਦੇ ਨਾਲ ਉੱਠ ਰਿਹਾ
ਹ ਤਾਂ ਇਹ ਵੀ ਬੜੀ ਵੱਡੀ ਖੁਸ਼ੀ ਆ ਮਾਲਕ ਦੀ ਕਿਉਂਕਿ ਕੁਝ ਲੋਕ ਸੁਣਦੇ ਆ ਉਹਨਾਂ ਤੋਂ ਤਾਂ ਵੀ ਉੱਠਿਆ ਨਹੀਂ ਜਾਂਦਾ ਅੰਮ੍ਰਿਤ ਵੇਲੇ ਦੇ ਵਿੱਚ ਕਲਯੁਗ ਦਾ ਪਹਿਰਾ ਵੀ ਬਹੁਤ ਤਕੜਾ ਹੁੰਦਾ ਹ ਕਲਯੁਗ ਵੀ ਆਪਣਾ ਪੂਰਾ ਜ਼ੋਰ ਲਾਉਂਦਾ ਹ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨੂੰ ਦਬਾ ਲਵਾਂ ਇਸ ਬੰਦੇ ਨੂੰ ਮੰਜੇ ਤੋਂ ਉੱਠਣ ਨਾ ਦਵਾਂ ਕਿਉਂਕਿ ਜੇਕਰ ਇਹ ਬੰਦਾ ਅੰਮ੍ਰਿਤ ਵੇਲੇ ਦੇ ਵਿੱਚ ਉੱਠਿਆ ਇਹ ਉੱਠ ਕੇ ਰੱਬ ਦਾ ਨਾਮ ਜਪੇਗਾ ਜੇ ਇਹਨੇ ਰੱਬ ਦਾ ਨਾਮ ਜਪਿਆ ਤਾਂ ਮੇਰਾ ਪ੍ਰਭਾਵ ਘਟੇਗਾ ਇਸ ਕਰਕੇ ਕਹਿੰਦੇ ਕਲਯੁਗ ਦਾ ਵੀ ਪੂਰਾ ਪੂਰਾ ਜੋਰ
ਲੱਗਿਆ ਹੁੰਦਾ ਹ ਸਾਨੂੰ ਦਬਾਉਣ ਦੇ ਲਈ ਵੀ ਕਿਤੇ ਕੁੱਟ ਨਾ ਪੈਣ ਜੋ ਮਨੁੱਖ ਅੰਮ੍ਰਿਤ ਵੇਲੇ ਦੇ ਵਿੱਚ ਉੱਠਦੇ ਨੇ ਮਹਾਂਪੁਰਖ ਜੀ ਕਹਿੰਦੇ ਸਮਝੋ ਉਹ ਯੋਧੇ ਅੰਮ੍ਰਿਤ ਵੇਲੇ ਦੇ ਵਿੱਚ ਉੱਠਣਾ ਸਵੇਰੇ ਸਵੇਰ ਇੱਕ ਜੰਗ ਜਿੱਤਣ ਦੇ ਬਰਾਬਰ ਹੁੰਦਾ ਹ ਤੇ ਇਹ ਜੰਗ ਕਿਹਦੇ ਨਾਲ ਹੁੰਦੀ ਆ ਸਿੱਧੀ ਕਲਯੁਗ ਦੇ ਨਾਲ ਆਲਸ ਦੇ ਨਾਲ ਸਾਡੀ ਨੀਂਦ ਦੇ ਨਾਲ ਤੇ ਇਹ ਜੰਗ ਆਪਾਂ ਤਾਂ ਹੀ ਜਿੱਤ ਸਕਦੇ ਹਂ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਨਾਲ ਹੋਣ ਤਾਂ ਜੇਕਰ ਅੰਮ੍ਰਿਤ ਵੇਲੇ ਦੇ ਵਿੱਚ ਉੱਠਦੇ ਹੋ ਤਾਂ ਮਾਲਕ ਦਾ ਸ਼ੁਕਰਾਨਾ ਕਰਨਾ ਭਾਵੇਂ ਕਿਸੇ ਨੂੰ ਆਪਣੇ ਆਪ ਜਾਗ ਆ ਰਹੀ ਆ ਭਾਵੇਂ ਕੋਈ ਅਲਾਦੀ ਸਹਾਇਤਾ ਦੇ ਨਾਲ ਉੱਡ ਰਿਹਾ ਹ ਮਾਲਕ ਦਾ ਕੋਟਨ ਕੋਟ ਸ਼ੁਕਰਾਨਾ ਕਰੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡਾ ਸ਼ੁਕਰ ਹੈ ਸ਼ੁਕਰ ਆ ਕਿ ਤੁਸੀਂ ਇਹ ਕਿਰਪਾ ਕੀਤੀ ਅੰਮ੍ਰਿਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿਨ ਸਾਡੇ ਲਈ ਬਹੁਤ ਕੀਮਤੀ ਆ ਅੰਮ੍ਰਿਤ ਵੇਲੇ ਦੇ ਵਿੱਚ ਅਸੀਂ ਇੱਕ ਵਾਰ ਵਾਹਿਗੁਰੂ ਜੀ