ਗੁਰੂ ਨਾਨਕ ਜੀ ਸਭ ਦੀ ਮਦਦ ਕਰਦੇ ਸਨ ਬਾਲਕ ਨਾਨਕ ਗਰੀਬਾਂ ਨੂੰ ਕੱਪੜੇ ਦਿਖਾਣ ਨੂੰ ਭੋਜਨ ਅਤੇ ਜਰੂਰਤਮੰਦ ਨੂੰ ਪੈਸੇ ਦਿੰਦੇ ਸਨ ਇਹ ਸਭ ਵੇਖ ਕੇ ਮਹਿਤਾ ਕਾਲੂ ਜੀ ਬਹੁਤ ਕ੍ਰੋਧਿਤ ਹੁੰਦੇ ਸਨ ਗੁਰੂ ਨਾਨਕ 16 ਵਰਾਂ ਦੇ ਹੋ ਚੁੱਕੇ ਸਨ ਪਿਤਾ ਮਹਿਤਾ ਕਾਲੂ ਉਹਨਾਂ ਦੇ ਕੰਮ ਲਈ ਚਿੰਤਿਤ ਸਨ। ਇੱਕ ਦਿਨ ਮਹਿਤਾ ਕਾਲੂ ਜੀ ਨੇ ਗੁਰੂ ਜੀ ਦੇ ਕੰਮ ਲੱਭ ਲਿਆ ਤੇ ਆਖਿਆ ਕਿ ਸ਼ਹਿਰ ਜਾ ਕੇ ਕੋਈ ਕੰਮ ਕਰ ਸਸਤੇ ਵਿੱਚ ਕੋਈ ਸੌਦਾ ਖਰੀਦੋ ਤੇ ਉਸਨੂੰ ਉੱਚੇ ਦਾਤੇ
ਵੇਚ ਕੇ ਆਓਗੁਰੂ ਜੀ ਸ਼ਹਿਰ ਜਾ ਕੇ ਕੰਮ ਕਰਨ ਲਈ ਮੰਨ ਗਏ ਪਿਤਾ ਮਹਿਤਾ ਕਾਲੂ ਬਹੁਤ ਖੁਸ਼ ਹੋਏ ਕਿ ਇਸ ਤਰ੍ਹਾਂ ਬਾਲਕ ਨਾਨਕ ਕੰਮ ਕਰਨਾ ਸਿੱਖ ਜਾਣਗੇ ਅਤੇ ਇੱਕ ਦਿਨ ਉਸ ਕੋਲ ਮੈਲ ਨੌਕਰ ਚਾਕਰ ਤੇ ਅੱਛੇ ਵਸਤਰ ਪਾੜ ਨੂੰ ਹੋਣਗੇ ਗੁਰੂ ਜੀ ਆਪਣੇ ਦੋਸਤ ਭਾਈ ਬਾਲਾ ਨਾਲ ਸ਼ਹਿਰ ਵੱਲ ਤੁਰ ਪਏ ਰਸਤੇ ਵਿੱਚੋਂ ਲੰਘਦੇ ਹੋਏ ਉਹਨਾਂ ਨੂੰ ਕੁਝ ਸਾਧੂਆਂ ਦੀ ਮੰਡਲੀ ਵਿਖੇ ਸਾਰੇ ਸਾਧੂ ਬਹੁਤ ਕਮਜ਼ੋਰ ਤੇ ਬਿਨਾਂ ਬਸਤਰ ਦੇ ਸਨ ਗੁਰੂ ਜੀ ਉਹਨਾਂ ਨੂੰ ਵੇਖ ਕੇ
ਬਹੁਤ ਖੁਸ਼ ਹੋਏ ਉਹਨਾਂ ਦੇ ਮੁਖਿਆ ਨੂੰ ਮਿਲ ਕੇ ਗੁਰੂ ਜੀ ਨੇ ਪੁੱਛਿਆ ਕਿ ਤੁਸੀਂ ਕੱਪੜੇ ਕਿਉਂ ਨਹੀਂ ਪਾਉਂਦੇ ਬਾਲਕ ਅਸੀਂ ਸਾਰੇ ਰੱਬ ਦੀ ਸ਼ਰਨ ਵਿੱਚ
ਅਗਰ ਰੱਬ ਸਾਨੂੰ ਖਾਣ ਲਈ ਭੋਜਨ ਤੇ ਪਾਉਣ ਲਈ ਕੱਪੜੇ ਭਿਜਵਾਦਾ ਤੇ ਅਸੀਂ ਪਾ ਲੈਂਦੇ ਹਾਂ ਸਾਧੂਆਂ ਨਾਲ ਗੱਲਬਾਤ ਕਰਕੇ ਗੁਰੂ ਜੀ ਨੂੰ ਪਤਾ ਲੱਗਿਆ
ਕਿ ਉਹ ਸਭ ਬਹੁਤ ਦਿਨਾਂ ਦੇ ਭੁੱਖੇ ਹਨ ਗੁਰੂ ਜੀ ਨੇ ਇਹ ਜਾਣ ਕੇ ਉਹਨਾਂ ਨੂੰ ਪੈਸੇ ਦੇ ਨੇ ਚਾਹੇ ਜੋ ਗੁਰੂ ਜੀ ਨੂੰ ਪਿਤਾ ਜੀ ਨੇ ਕੁਝ ਕੰਮ ਕਾਜ ਕਰਨ
ਲਈ ਦਿੱਤੇ ਸਨ। ਲੇਕਿਨ ਸਾਧੂਆਂ ਨੇ ਪੈਸੇ ਲੈਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਜੀ ਨੇ ਮੈਨੂੰ ਪੈਸੇ ਸੌਦਾ ਖਰੀਦਣ ਲਈ ਦਿੱਤੇ ਹਨ ਤੇ ਭੁੱਖਿਆਂ ਨੂੰ ਭੋਜਨ ਕਰਵਾਉਣ ਤੋਂ ਵਧੀਆ ਕਿਹੜਾ ਹੋ ਸੱਚਾ ਸੌਦਾ ਹੋਵੇਗਾ ਭੋਜਨ ਕਰਵਾ ਕੇ ਤੇ ਨਵੇਂ ਬਸਤਰ ਸਾਧੂਆਂ ਨੂੰ ਦੇਖ ਕੇ ਗੁਰੂ ਜੀ ਘਰ ਨੂੰ ਵਾਪਸ ਆ ਗਏ ਪੁੱਤਰ ਨੂੰ ਘਰ ਵਾਪਸ ਆਉਂਦਿਆਂ ਵੇਖ ਮਹਿਤਾ ਕਾਲੂ ਬਹੁਤ ਖੁਸ਼ ਹੋਏ ਉਹਨਾਂ ਨੇ ਬਾਲਕ ਨਾਨਕ ਨੂੰ ਕੋਲ ਬੁਲਾ ਕੇ ਪੁੱਛਿਆ ਪੁੱਤਰ ਤੁਸੀਂ ਕਿਹੜਾ ਸੌਦਾ ਕਰਕੇ ਆਏ
ਹੋ ਅਤੇ ਕਿੰਨਾ ਪੈਸਾ ਤੁਸੀਂ ਕਮਾਇਆ ਬਾਲਕ ਨਾਨਕ ਨੇ ਜਵਾਬ ਦਿੱਤਾ ਕਿ ਮੈਂ ਵੀ ਮਨ ਬਣਾ ਲਿਆ ਕਿ ਮੈਂ ਜਪੁਜੀ ਸਾਹਿਬ ਦਾ ਪਾਠ ਕਰਿਆ ਕਰੋ ਉਹ ਵੀਰ ਕਹਿੰਦਾ ਮੈਂ ਜਪੁਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਕਹਿੰਦਾ ਪਰ ਮੈਂ ਥੋੜਾ ਸਮਾਂ ਕਰਦਾ ਫਿਰ ਮੈਂ ਛੱਡ ਦਿੰਦਾ ਥੋੜਾ ਸਮਾਂ ਕੱਸ ਕਰਦਾ ਫਿਰ ਛੱਡ ਦਿੰਦਾ ਮੇਰੀ ਸਿਹਤ ਉਸੇ ਤਰ੍ਹਾਂ ਫਿਰ ਤੋਂ ਬਿਮਾਰ ਹੋਈ ਕਈ ਕਹਿੰਦਾ ਮੈਂ ਬਿਲਕੁਲ ਵੀ ਕੰਮ ਵੀ ਨਾ ਕਰ ਸਕਾ ਕਿਤੇ ਕਹਿੰਦਾ ਫਿਰ ਉਸ ਤੋਂ ਬਾਅਦ ਤਾਂ
ਮੈਨੂੰ ਕਿਤੇ ਕੰਮ ਵੀ ਨਾ ਮਿਲਿਆ ਇੱਕ ਜਾਣੇ ਮੈਨੂੰ ਹੋਰ ਕਿਤੇ ਕੰਮ ਵੀ ਮਿਲਿਆ ਉੱਥੇ ਵੀ ਮੇਰੇ ਨਾਲ ਇਸ ਤਰ੍ਹਾਂ ਹੀ ਹੋਇਆ ਕਿ ਜਦੋਂ ਮੈਂ ਕੰਮ ਤੇ ਕਦੀ ਮੈਨੂੰ ਛੁੱਟੀ ਕਰਨੀ ਪੈ ਜਾਂਦੀ ਬਿਮਾਰ ਹੋਣ ਦੀ ਵਜਹਾ ਨਾਲ ਕਹਿੰਦਾ ਵੀ ਮੈਂ ਫਿਰ ਮੇਰਾ ਕੰਮ ਫਿਰ ਮੈਨੂੰ ਕੰਮ ਤੋਂ ਕੱਢ ਦਿੱਤਾ ਜਾਂਦਾ ਇਸ ਤਰ੍ਹਾਂ ਵੀਰ ਕਹਿੰਦਾ ਮੈਨੂੰ ਉਸ ਤੋਂ ਬਾਅਦ ਤਾਂ ਮੁੜ ਕੇ ਕੋਈ ਕੰਮ ਹੀ ਨਾ ਮਿਲਿਆ ਇਸ ਤਰ੍ਹਾਂ ਖਾਲਸਾ ਜੀ ਉਹ ਵੀਰ ਕਹਿੰਦਾ ਮੈਨੂੰ ਇੱਥੇ ਰੋਟੀ ਪਾਣੀ ਦਾ ਵੀ ਔਖਾ ਹੋ ਗਿਆ
ਕਹਿੰਦਾ ਮੈਨੂੰ ਇੰਨਾ ਜਿਆਦਾ ਔਖਾ ਹੋ ਗਿਆ ਬਹੁਤ ਜਿਆਦਾ ਇਸ ਤੋਂ ਬਾਅਦ ਵੀਰ ਕਹਿੰਦਾ ਵੀ ਮੈਂ ਇੱਕ ਦਿਨ ਫੋਨ ਦੇਖ ਰਿਹਾ ਸੀ ਮੈਂ ਫੋਨ ਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਰੇ ਸੁਣਿਆ ਕਿ ਕਿਵੇਂ ਉਹਨਾਂ ਦੇ ਦਰ ਤੇ ਅਨੇਕਾਂ ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਕਰਜੇ ਦੂਰ ਹੁੰਦੇ ਨੇ ਲੋਕ ਬਾਹਰ ਜਾਂਦੇ ਨੇ ਵਿਦੇਸ਼ਾਂ ਵਿੱਚ ਉਹਨਾਂ ਨੂੰ ਕੰਮ ਕਾਰ ਮਿਲਦੇ ਨੇ ਤੇ ਮੈਂ ਉਹਨਾਂ ਦੇ ਚੁਪਹਿਰੇ ਸਾਹਿਬ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਫੋਨ ਤੋਂ ਉਹ ਵੀਰ ਦੱਸਦਾ
ਕਿ ਮੈਂ ਉਸ ਦਿਨ ਸਾਰਾ ਦਿਨ ਜਦੋਂ ਬਾਬਾ ਦੀਪ ਸਿੰਘ ਜੀ ਬਾਰੇ ਸੁਣਿਆ ਤੇ ਸ਼ਾਮ ਨੂੰ ਮੈਂ ਆਪਣੀ ਮਾਤਾ ਨੂੰ ਫੋਨ ਲਗਾਇਆ ਕਿ ਤੁਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਓ ਮੈਂ ਸੁਣਿਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰਦੇ ਧੰਨ ਧੰਨ ਬਾਬਾ ਨੋਧ ਸਿੰਘ ਜੀ ਦੇ ਦਰ ਤੇ ਸ਼ਹੀਦੀ ਦੇਖਦੀ ਰਸਦ ਕਰੋੜ ਨਾਲ ਸਾਰੇ ਕਾਰਜ ਪੂਰੇ ਹੁੰਦੇ ਨੇ ਖਾਲਸਾ ਜੀ ਉਹਨਾਂ ਦੀ ਮਾਤਾ ਨੂੰ ਜਦੋਂ ਉਹਨਾਂ ਨੇ ਸਾਰਾ ਕੁਝ ਦੱਸਿਆ ਤਾਂ ਉਹਨਾਂ ਦੀ ਮਾਤਾ ਨੇ ਉਵੇਂ ਹੀ
ਕੀਤਾ ਉਸ ਵੀਰ ਨੇ ਇਹ ਕਿਹਾ ਆਪਣੀ ਮਾਤਾ ਨੂੰ ਕਿ ਤੁਸੀਂ ਇੰਝ ਅਰਦਾਸ ਕਰਕੇ ਆਉਣੀ ਹ ਕਿ ਮੈਨੂੰ ਇੱਥੇ ਪੱਕਾ ਕੰਮ ਮਿਲ ਜਾਵੇ ਜੇ ਮੈਨੂੰ ਪੱਕਾ ਕੰਮ ਮਿਲ ਗਿਆ ਨਾ ਤਾਂ ਮੈਂ ਉਸ ਦਿਨ ਤੋਂ ਹੀ ਕੇਸ ਦਾੜੀ ਰੱਖ ਕੇ ਅੰਮ੍ਰਿਤ ਛੱਕ ਲਵਾਂਗਾ ਤੇ ਜੋ ਮੇਰੀ ਪਹਿਲੀ ਤਨਖਾਹ ਹੋਵੇਗੀ ਕੰਮ ਦੀ ਤਾਂ ਮੈਂ ਉਸ ਲਈ ਅਖੰਡ ਪਾਠ ਵੀ ਕਰਾਵਾਂਗਾ ਤੇ ਜੋ ਮੇਰੀ ਤਨਖਾਹ ਹੋਏਗੀ ਅੱਗੇ ਤੋਂ ਵੀ ਮੈਂ ਉਸ ਵਿੱਚ ਦਸਵੰਧ ਜਰੂਰ ਕੱਟਿਆ ਕਰਾਂਗਾ ਕਿਸ ਤਰ੍ਹਾਂ ਵੀਰ ਕਹਿੰਦਾ ਮੈਂ ਆਪਣੀ ਮਾਤਾ ਨੂੰ ਇਹ ਕਹਿ ਕੇ ਭੇਜਿਆ ਵੀ