ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ ਤੁਹਾਡੇ ਤੱਕ ਬਿੱਲ ਆਪਾਂ ਪਹੁੰਚ ਸਕੇ ਸਾਧ ਸੰਗਤ ਜੀ ਕਮੈਂਟ ਬਾਕਸ ਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣੀ ਜੀ ਗੁਰੂ ਨਾਨਕ ਜੀ ਸਭ ਦੀ ਮਦਦ ਕਰਦੇ ਸਨ ਬਾਲਕ ਨਾਨਕ ਗਰੀਬਾਂ ਨੂੰ ਕੱਪੜੇ ਦਿਖਾਣ ਨੂੰ ਭੋਜਨ ਅਤੇ ਜਰੂਰਤਮੰਦ ਨੂੰ ਪੈਸੇ ਦਿੰਦੇ ਸਨ ਇਹ ਸਭ ਵੇਖ ਕੇ ਮਹਿਤਾ ਕਾਲੂ ਜੀ ਬਹੁਤ ਕ੍ਰੋਧਿਤ ਹੁੰਦੇ ਸਨ ਗੁਰੂ ਨਾਨਕ 16 ਵਰਾਂ ਦੇ ਹੋ ਚੁੱਕੇ ਸਨ ਪਿਤਾ ਮਹਿਤਾ ਕਾਲੂ ਉਹਨਾਂ ਦੇ ਕੰਮ ਲਈ ਚਿੰਤਿਤ ਸਨ। ਇੱਕ ਦਿਨ ਮਹਿਤਾ ਕਾਲੂ ਜੀ ਨੇ ਗੁਰੂ ਜੀ ਦੇ ਕੰਮ ਲੱਭ ਲਿਆ ਤੇ ਆਖਿਆ ਕਿ ਸ਼ਹਿਰ ਜਾ ਕੇ ਕੋਈ ਕੰਮ ਕਰ ਸਸਤੇ ਵਿੱਚ ਕੋਈ ਸੌਦਾ ਖਰੀਦੋ ਤੇ ਉਸਨੂੰ ਉੱਚੇ ਦਾਤੇ ਵੇਚ ਕੇ ਆਓ
ਗੁਰੂ ਜੀ ਸ਼ਹਿਰ ਜਾ ਕੇ ਕੰਮ ਕਰਨ ਲਈ ਮੰਨ ਗਏ ਪਿਤਾ ਮਹਿਤਾ ਕਾਲੂ ਬਹੁਤ ਖੁਸ਼ ਹੋਏ ਕਿ ਇਸ ਤਰ੍ਹਾਂ ਬਾਲਕ ਨਾਨਕ ਕੰਮ ਕਰਨਾ ਸਿੱਖ ਜਾਣਗੇ ਅਤੇ ਇੱਕ ਦਿਨ ਉਸ ਕੋਲ ਮੈਲ ਨੌਕਰ ਚਾਕਰ ਤੇ ਅੱਛੇ ਵਸਤਰ ਪਾੜ ਨੂੰ ਹੋਣਗੇ ਗੁਰੂ ਜੀ ਆਪਣੇ ਦੋਸਤ ਭਾਈ ਬਾਲਾ ਨਾਲ ਸ਼ਹਿਰ ਵੱਲ ਤੁਰ ਪਏ ਰਸਤੇ ਵਿੱਚੋਂ ਲੰਘਦੇ ਹੋਏ ਉਹਨਾਂ ਨੂੰ ਕੁਝ ਸਾਧੂਆਂ ਦੀ ਮੰਡਲੀ ਵਿਖੇ ਸਾਰੇ ਸਾਧੂ ਬਹੁਤ ਕਮਜ਼ੋਰ ਤੇ ਬਿਨਾਂ ਬਸਤਰ ਦੇ ਸਨ ਗੁਰੂ ਜੀ ਉਹਨਾਂ ਨੂੰ ਵੇਖ ਕੇ ਬਹੁਤ ਖੁਸ਼ ਹੋਏ ਉਹਨਾਂ ਦੇ ਮੁਖਿਆ ਨੂੰ ਮਿਲ ਕੇ ਗੁਰੂ ਜੀ ਨੇ ਪੁੱਛਿਆ ਕਿ ਤੁਸੀਂ ਕੱਪੜੇ ਕਿਉਂ ਨਹੀਂ ਪਾਉਂਦੇ ਬਾਲਕ ਅਸੀਂ ਸਾਰੇ ਰੱਬ ਦੀ ਸ਼ਰਨ ਵਿੱਚ ਅਗਰ ਰੱਬ ਸਾਨੂੰ ਖਾਣ ਲਈ ਭੋਜਨ ਤੇ ਪਾਉਣ ਲਈ ਕੱਪੜੇ ਭਿਜਵਾਦਾ ਤੇ ਅਸੀਂ ਪਾ ਲੈਂਦੇ ਹਾਂ ਸਾਧੂਆਂ ਨਾਲ ਗੱਲਬਾਤ ਕਰਕੇ ਗੁਰੂ ਜੀ ਨੂੰ ਪਤਾ ਲੱਗਿਆ
ਕਿ ਉਹ ਸਭ ਬਹੁਤ ਦਿਨਾਂ ਦੇ ਭੁੱਖੇ ਹਨ ਗੁਰੂ ਜੀ ਨੇ ਇਹ ਜਾਣ ਕੇ ਉਹਨਾਂ ਨੂੰ ਪੈਸੇ ਦੇ ਨੇ ਚਾਹੇ ਜੋ ਗੁਰੂ ਜੀ ਨੂੰ ਪਿਤਾ ਜੀ ਨੇ ਕੁਝ ਕੰਮ ਕਾਜ ਕਰਨ ਲਈ ਦਿੱਤੇ ਸਨ। ਲੇਕਿਨ ਸਾਧੂਆਂ ਨੇ ਪੈਸੇ ਲੈਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਜੀ ਨੇ ਮੈਨੂੰ ਪੈਸੇ ਸੌਦਾ ਖਰੀਦਣ ਲਈ ਦਿੱਤੇ ਹਨ ਤੇ ਭੁੱਖਿਆਂ ਨੂੰ ਭੋਜਨ ਕਰਵਾਉਣ ਤੋਂ ਵਧੀਆ ਕਿਹੜਾ ਹੋ ਸੱਚਾ ਸੌਦਾ ਹੋਵੇਗਾ ਭੋਜਨ ਕਰਵਾ ਕੇ ਤੇ ਨਵੇਂ ਬਸਤਰ ਸਾਧੂਆਂ ਨੂੰ ਦੇਖ ਕੇ ਗੁਰੂ ਜੀ ਘਰ ਨੂੰ ਵਾਪਸ ਆ ਗਏ ਪੁੱਤਰ ਨੂੰ ਘਰ ਵਾਪਸ ਆਉਂਦਿਆਂ ਵੇਖ ਮਹਿਤਾ ਕਾਲੂ ਬਹੁਤ ਖੁਸ਼ ਹੋਏ ਉਹਨਾਂ ਨੇ ਬਾਲਕ ਨਾਨਕ ਨੂੰ ਕੋਲ ਬੁਲਾ ਕੇ ਪੁੱਛਿਆ ਪੁੱਤਰ ਤੁਸੀਂ ਕਿਹੜਾ ਸੌਦਾ ਕਰਕੇ ਆਏ ਹੋ ਅਤੇ ਕਿੰਨਾ ਪੈਸਾ ਤੁਸੀਂ ਕਮਾਇਆ ਬਾਲਕ ਨਾਨਕ ਨੇ ਜਵਾਬ ਦਿੱਤਾ
ਪਿਤਾ ਜੀ ਉਹ ਪੈਸੇ ਨਾਲ ਮੈਂ ਭੁੱਖੇ ਸਾਧੂਆਂ ਨੂੰ ਭੋਜਨ ਕਰਵਾ ਦਿੱਤਾ ਫਿਰ ਗੁਰੂ ਜੀ ਨੇ ਕਿਹਾ ਪਿਤਾ ਜੀ ਤੁਸੀਂ ਨਹੀਂ ਜਾਣਦੇ ਕਿ ਰੱਬ ਮੇਰੇ ਤੋਂ ਕੀ ਕੰਮ ਕਰਵਾਉਣਾ ਚਾਹੁੰਦਾ ਜਦ ਰਾਏ ਭੁੱਲਰ ਨੂੰ ਇਸ ਘਟਨਾ ਦਾ ਪਤਾ ਚੱਲਿਆ ਤੇ ਉਸਨੇ ਪਿਤਾ ਮਹਿਤਾ ਕਾਲੂ ਨੂੰ ਅਗਾਹ ਕੀਤਾ ਕਿ ਅੱਗੇ ਤੋਂ ਉਹ ਐਸੀ ਹਰਕਤ ਨੂੰ ਉਹ ਆਪਣੇ ਘਰ ਲੈ ਜਾਣਗੇ ਰਾਏ ਭੁੱਲਰ ਨੇ 20 ਰੁਪਏ ਪਿਤਾ ਜੀ ਨੂੰ ਆਪਣੇ ਕੋਲੋਂ ਦੇ ਦਿੱਤੇ ਤੇ ਸਾਧ ਸੰਗਤ ਜੀ ਆਪ ਸਭ ਨੂੰ ਪਤਾ ਹੈ ਕਿ ਉਹ ਵੀਰਬੇ ਦੀ ਬਰਕਤ ਅੱਜ ਦੇ ਸਮੇਂ ਦੇ ਵਿੱਚ ਕਿੰਨੀ ਹ ਅੱਜ ਥਾਂ ਥਾਂ ਲੰਗਰ ਮਿਲਦਾ ਜਿਹੜੇ ਲੋਕ ਭੁੱਖੇ ਹੁੰਦੇ ਹਨ ਉਹ ਗੁਰਦੁਆਰੇ ਜਾ ਕੇ ਲੰਗਰ ਛਕਦੇ ਨੇ ਤੇ ਆਪਣਾ ਢਿੱਡ ਭਰਦੇ ਨੇ ਉਹ 20 ਰੁਪਏ ਦੀ ਬਰਕਤ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਪਤਾ ਚੱਲਦੀ ਹੈ ਕਿ ਉਹ 20 ਰੁਪਏ ਦੀ ਬਰਕਤ ਕਿੰਨੀ ਹ ਤੇ ਰੋਜ ਦੇ ਰੋਜ ਪਾਠ ਕਰਨਾ ਚਾਹੀਦਾ ਨਾਮ ਜਪਣਾ ਚਾਹੀਦਾ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ